This content was deleted by the author. You can see it from Blockchain History logs.

ਮੁੰਡਾ ਕੁੜੀ ਦਾ ਪਿਆਰ

ਮੁੰਡਾ - " ਮੈਂ ਤੈਨੂੰ ਬਾਹੁਤ ਪਿਆਰ ਕਰਦਾ. ਪਲੀਜ ਮੇਰੇ ਨਾਲ ਗਲ ਕਰ ਲੈ"!
ਕੁੜੀ - ਨਹੀ, ਬਿਲਕੁਲ ਨਹੀ!
ਮੁੰਡਾ - ਕਿਉ?? ਮੈ ਤੈਨੂੰ ਬਹੁਤ ਪਿਆਰ ਕਰਦਾ!
ਕੁੜੀ - ਅੱਛਾ ਸੁਣ , ਜਦ ਪਹਿਲੀ ਵਾਰ ਮੈਂ ਤੁਰਨਾ ਸਿੱਖਿਆ ਸੀ ਤੇ ਮੈ ਡਿੱਗ ਪਈ ਸੀ !
ਤੂੰ ਮੈਨੂੰ ਚੁਕਿਆ ਸੀ ??
ਮੁੰਡਾ- ਨਹੀ!
ਕੁੜੀ - ਪਰ ਮੇਰੀ ਮਾਂ ਨੇ ਚੁੱਕਿਆ ਸੀ !
ਕੁੜੀ - ਅੱਛਾ , ਜਦੋ ਮੈਨੂੰ ਪੜਨ ਲਈ ਫੀਸ ਤੇ ਕਿਤਾਬਾਂ ਦੀ ਜਰੂਰਤ ਸੀ , ਤੂੰ ਲੈ ਕੇ ਦਿੱਤੀਆ ??
ਮੁੰਡਾ - ਨਹੀ!
ਕੁੜੀ - ਪਰ ਮੇਰੇ ਬਾਪੂ ਨੇ ਲੈ ਕੇ ਦਿੱਤੀਆ ਸੀ !
ਕੁੜੀ - ਅੱਛਾ , ਜਦ ਮੈ ਰੋਈ ! ਤੂੰ ਮੈਨੂੰ ਆਪਣੇ ਖਿਡੋਣੇ ਦੇ ਕੇ ਚੁੱਪ ਕਰਵਾਇਆ ਸੀ ??
ਮੁੰਡਾ - ਨਹੀ !
ਕੁੜੀ - ਪਰ ਮੇਰੇ ਵੀਰੇ ਨੇ ਕਰਵਾਇਆ ਸੀ !
ਤੇਰੇ ਵਰਗੇ ਲੰਡੂ ਤਾਂ ਰੋਜ ਮਿਲਦੇ ਆ , ਜਿਹੜੇ ਕੁੜੀ ਦੀ ਇੱਜਤ ਨਾਲ ਖੇਡਣਾ ਚਾਹੁੰਦੇ ਆ! ਮੈ ਪਾਗਲ ਨੀ ਜੋ 20 ਸਾਲ ਪੁਰਾਣੇ ਪਰਿਵਾਰ ਦੇ ਪਿਆਰ ਨੂੰ ਭੁਲ ਜਾਵਾ !

ਪਲੀਜ ਸੇਅਰ ਜਰੂਰ ਕਰਿਓ !